Peoples News//जनता की ख़बरें//ਲੋਕਾਂ ਦੀਆਂ ਖਬਰਾਂ

Email>newsmaker993@gmail.com//WhatsApp-+91 99153 22407

Saturday, 23 March 2024

We always care for you

Updated:Thursday 15th August 2024
Do Not Worry in any circumstances 
Blog media reaches those places where mainstream media does not reach
This blog is for those whose news cannot be reached by media, political parties and social organizations. Ages pass by as these people wallow in their sorrows. When someone passes away, the people who arrive in winter say, let's go, this too has been cut off. We have to bring these people before the society. Those who have marginalized them have to be exposed. So while our team itself will also be active, you also have to keep informing us about the activities associated with these people. This will reduce our workload. 

ਜਿਹਨਾਂ ਦੇ ਦੁਖ ਦਾ ਪਤਾ ਲੈਣ ਮੇਨ ਸਟਰੀਮ ਮੀਡੀਆ ਨਹੀਂ ਪਹੁੰਚਦਾ ਉਥੇ ਪਹੁੰਚਦਾ ਹੈ ਬਲਾਗ ਮੀਡੀਆ 
ਇਹ ਬਲਾਗ ਉਹਨਾਂ ਲਈ ਜਿਹਨਾਂ ਦੀਆਂ ਖਬਰਾਂ ਸਾਰਾਂ ਲੈਣ ਲਈ ਨਾ ਮੀਡੀਆ ਪਹੁੰਚਦਾ ਹੈ ਨਾ ਹੀ ਸਿਆਸੀ ਪਾਰਟੀਆਂ ਅਤੇ ਅਤੇ ਨਾ ਹੀ ਖੁਦ ਨੂੰ ਕਹਿੰਦੇ ਕਹਾਉਂਦੇ ਸਮਝਣ ਵਾਲੇ ਸਮਾਜਿਕ ਸੰਗਠਨ। ਇਹ ਲੋਕ ਆਪਣੇ ਗਮਾਂ ਵਿੱਚ ਘੁਲਦੇ ਘੁਲਦੇ ਹੀ ਉਮਰਾਂ ਲੰਘਾ ਜਾਂਦੇ ਹਨ। ਜਦੋਂ  ਕਦੇ ਕਿਸੇ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਸਰਦੇ ਪੁੱਜਦੇ ਲੋਕ ਆਖਦੇ ਨੇ ਚਲੋ ਜੀ ਇਸਦੀ ਵੀ ਜੂਨ ਕੱਟੀ ਗਈ। ਅਸੀਂ ਇਹਨਾਂ ਇਨਸਾਨਾਂ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਹੈ। ਜਿਹਨਾਂ ਨੇ ਇਹਨਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ ਉਹਨਾਂ ਨੂੰ ਬੇਨਕਾਬ ਕਰਨਾ ਹੈ।  ਇਸ ਲਈ ਜਿਥੇ ਸਾਡੀ ਟੀਮ ਖੁਦ ਵੀ ਸਰਗਰਮ ਰਹੇਗੀ ਉੱਥੇ ਤੁਸੀਂ ਵੀ ਇਹਨਾਂ ਲੋਕਾਂ ਨਾਲ ਜੁੜੀਆਂ ਸਰਗਰਮੀਆਂ ਬਾਰੇ ਸਾਨੂੰ ਜਾਣੂ ਕਰਵਾਉਦੇ ਰਹਿਣਾ ਹੈ। ਇਸ ਨਾਲ ਸਾਡੇ ਤੇ ਕੰਮ ਦਾ ਬੋਝ ਘਟੇਗਾ।

जिनके दुःख का पता लेने मेन स्ट्रीम मीडिया नहीं पहुंचता वहां पहुंचता है ब्लॉग मीडिया
यह ब्लॉग उन लोगों के लिए है जिनकी ख़बरें न तो मीडिया तक पहुंचती हैं, न राजनीतिक दलों तक और न ही स्वयंभू सामाजिक संगठनों तक। इन लोगों को अपने दुखों में डूबते हुए युग बीत जाते हैं। जब कोई गुजर जाता है तो सर्दी में आने वाले लोग कहते हैं, चलो, इसकी भी जून कट गई। इसे भी मिला मुसीबतों से छुटकारा। हमें ऐसे लोगों को समाज के सामने लाना होगा। जिन लोगों ने उन्हें हाशिए पर धकेला है, उन्हें भी बेनकाब करना होगा। इसलिए जहां हमारी टीम खुद भी सक्रिय रहेगी, वहीं आपको भी इन लोगों से जुड़ी गतिविधियों की जानकारी हमें देते रहना होगा। इससे हमारे ऊपर काम का बोझ कुछ कम हो जायेगा।